Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikas⒰. 1. ਇਕ। 2. ਕੇਵਲ ਇਕ ਪ੍ਰਭੂ (ਵੇਖੋ ‘ਇਕਸ’)। one; just one. 2. just one (Supreme Lord), one God. 1. ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥ Raga Gaurhee 169, 3:1 (P: 218). ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥ Raga Bihaagarhaa 5, Chhant 7, 2:5 (P: 546). 2. ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥ Raga Sireeraag 5, 79, 1:2 (P: 45).
|
Mahan Kosh Encyclopedia |
ਇੱਕੋ. ਕੇਵਲ ਇੱਕ. “ਇਕਸੁ ਹਰਿ ਕੇ ਨਾਮ ਬਿਨ.” (ਮਾਝ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|