Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ik⒰. 1. ਅਣਵੰਡਿਆ, ਸਾਬਤ। 2. ਇਕ (ਵੇਖੋ ‘ਇਕ’)। 3. ਇਕ ਪ੍ਰਭੂ। 4. ਕੋਈ ਵਿਰਲਾ (ਵੇਖੋ ‘ਇਕ’)। 5. ਕਿਸੇ ਨੂੰ। 1. unsplit, whole. 2. one. 3. one Supreme Lord. 4. some. 5. anyone. ਉਦਾਹਰਨਾ: 1. ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ Raga Aaasaa 1, Vaar 11, Salok, 1, 1:3 (P: 468). 2. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ ॥ Japujee, Guru Nanak Dev, 5:10 (P: 2). 3. ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਸਦ ਬਲਿਹਾਰੈ ਜਾਉ ॥ Raga Raamkalee 5, Vaar 4, Salok, 5, 1:3 (P: 958). ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥ Raga Basant 4, 1, 2:2 (P: 1177). 4. ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ (ਕੋਈ ਇਕ ਕੋਈ ਵਿਰਲਾ). Raga Gaurhee, Kabir, 41, 3:1 (P: 331). 5. ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ Salok, Farid, 129:1 (P: 1384).
|
SGGS Gurmukhi-English Dictionary |
[var.] Form Ika
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਏਕ. ਦੇਖੋ- ਇਕ “ਇਕੁ ਖਿਨੁ ਤਿਸੁ ਬਿਨ ਜੀਵਣਾ.” (ਮਾਝ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|