Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iko. 1. ਇਕ ਹੀ, ਇਕੋ ਇਕ, ਕੇਵਲ ਇਕ ਹੀ। 2. ਇਕ ਪ੍ਰਭੂ। 3. ਇਕੋ ਜਿਹਾ। 1. only one. 2. just one, one supreme Lord. 3. identical, exactly alike. ਉਦਾਹਰਨਾ: 1. ਲੇਖਾ ਇਕੋ ਆਵਹੁ ਜਾਹੁ ॥ Raga Sireeraag 1, 30, 1:4 (P: 25). ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥ Raga Sireeraag 5, 71, 4:1 (P: 42). ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ Raga Maajh 5, Baaraa Maaha-Maajh, 6:2 (P: 134). 2. ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥ Raga Sireeraag 5, 75, 1:1 (P: 43). 3. ਗੁਰਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ Raga Sorath 4, Vaar 14:4 (P: 648).
|
SGGS Gurmukhi-English Dictionary |
[P. adj.] The one
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕੇਵਲ ਇੱਕ. ਏਕ ਹੀ. “ਇਕੋ ਸਿਰਜਣਹਾਰੁ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|