Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iṫneek. ਐਨੀ ਕੁ, ਥੋੜੀ ਜਿਹੀ। this much. ਉਦਾਹਰਨ: ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥ Raga Soohee 5, Chhant 4, 2:2 (P: 779).
|
SGGS Gurmukhi-English Dictionary |
this much, this little.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਇਤਨਕ, ਇਤਨਕੁ, ਇਟਨਾਕੁ) ਵਿ. ਇਤਨਾ ਇਕ. ਏਤਾਵਨ ਮਾਤ੍ਰ. ਐਨਾਂਕੁ. ਐਨੀਂਕੁ. “ਇਤਨਕੁ ਲਾਗੈ ਠਨਕਾ.” (ਸਾਰ ਕਬੀਰ) “ਇਤਨਕੁ ਪਸਰਿਓ ਤਾਨਾ.” (ਆਸਾ ਕਬੀਰ) “ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ.” (ਸ੍ਰੀ ਕਬੀਰ) “ਹਉ ਇਤਨੀਕ ਲਹੁਰੀਆ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|