Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
In. 1. ਇਸ ਦਾ ਬਹੁਬਚਨ, ਇੰਨ੍ਹਾਂ। 2. ਇਸ। 1. these, them. 2. this. ਉਦਾਹਰਨਾ: 1. ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ Raga Sireeraag 1, 26, 2:1 (P: 23). ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥ (ਇੰਨ੍ਹਾਂ ਨੇ ਹੀ). Raga Gaurhee, Kabir, Asatpadee 36, 5:2 (P: 330). 2. ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ ॥ Raga Gaurhee 5, 122, 4:1 (P: 205).
|
SGGS Gurmukhi-English Dictionary |
[Desi pro. Pl.] These
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਇਸ ਦਾ ਬਹੁ ਵਚਨ. “ਇਨ ਸਿਉ ਪ੍ਰੀਤਿ ਕਰੀ ਘਨੇਰੀ.” (ਆਸਾ ਮਃ ੫) 2. ਸੰ. इन. ਨਾਮ/n. ਸੂਰਜ। 3. ਸ੍ਵਾਮੀ. ਮਾਲਿਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|