Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Is. ਇਹ, ਕਾਲ ਸਥਾਨ ਦਿਸ਼ਾ ਵਿਅਕਤੀ ਵਸਤੂ ਦਾ ਸੰਕੇਤਕ ਸ਼ਬਦ। this. ਉਦਾਹਰਨ: ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥ Raga Sireeraag 4, Vaar 8ਸ, 3, 2:2 (P: 85).
|
SGGS Gurmukhi-English Dictionary |
[P. pro.] This
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron.adj. this.
|
Mahan Kosh Encyclopedia |
ਪੜਨਾਂਵ/pron. ਇਹ. ਯਹ. ਇਸ ‘ਇਹ’ ਦਾ ਉਹ ਰੂਪ ਹੈ, ਜਿਸ ਨਾਲ ਵਿਭਗਤੀ (ਵਿਭਕ੍ਤਿ) ਲਗਕੇ ਇਸ ਨੂੰ ਇਸ ਵਿੱਚ ਆਦਿ ਰੂਪ ਬਣਦੇ ਹਨ. “ਤਬ ਇਸ ਕਉ ਸੁਖ ਨਾਹੀ ਕੋਇ.” (ਸੁਖਮਨੀ) 2. ਸੰ. ईश- ਈਸ਼. ਨਾਮ/n. ਰਾਜਾ. “ਤਿਯੰ ਇਸੰ, ਗਹ੍ਯੋ ਕਿਸੰ.” (ਰਾਮਾਵ) ਈਸ਼ (ਰਾਜਾ ਰਾਵਣ) ਦੀ ਇਸਤ੍ਰੀ ਮੰਦੋਦਰੀ ਨੂੰ, ਕੀਸ਼ (ਬਾਂਦਰਾਂ) ਨੇ ਫੜਲਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|