Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Isṫaree-aa. 1. ਨਾਰੀਆਂ। 2. ਪਤਨੀਆਂ। 1. women. 2. wives. ਉਦਾਹਰਨਾ: 1. ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ Raga Sireeraag 3, 35, 3:1 (P: 26). 2. ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ Raga Maajh 1, Vaar 9ਸ, 1, 4:2 (P: 142).
|
|