Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iᴺḋ⒰. 1. ਬਦਲ। 2. ਇੰਦਰ ਦੇਵਤਾ । 1. clouds. 2. (status of) diety of rain. ਉਦਾਹਰਨਾ: 1. ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥ Raga Malaar 1, Asatpadee 4, 6:2 (P: 1275). 2. ਸੁਣਿਐ ਈਸਰੁ ਬਰਮਾ ਇੰਦੁ ॥ Japujee, Guru Nanak Dev, 9:1 (P: 2).
|
SGGS Gurmukhi-English Dictionary |
1. deity Inder (god of rain). 2. rain, clouds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਇੰਦ੍ਰ. ਦੇਵਰਾਜ. “ਮੈਲਾ ਬ੍ਰਹਮਾ, ਮੈਲਾ ਇੰਦੁ.” (ਭੈਰ ਕਬੀਰ) 2. ਮੇਘ. ਬੱਦਲ. “ਇੰਦੁ ਵਰਸੈ ਧਰਤਿ ਸੁਹਾਵੀ.” (ਮਲਾ ਅ: ਮਃ ੧) 3. ਸੰ. इन्दु. ਚੰਦ੍ਰਮਾ। 4. ਕਪੂਰ। 5. ਇੱਕ ਦੀ ਗਿਣਤੀ, ਕਿਉਂਕਿ ਕਵੀਆਂ ਨੇ ਚੰਦ੍ਰਮਾ ਇੱਕ ਮੰਨਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|