Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iᴺḋraa. 1. ਇੰਦਰਪੁਰੀ, ਸਵਰਗ। 2. ਇੰਦਰ ਦੇਵਤਾ । 1. realm of Indra, heaven. 2. diety Indra. ਉਦਾਹਰਨਾ: 1. ਮਾਇਆ ਅੰਤਰਿ ਭੀਨੇ ਦੇਵ॥ ਸਾਗਰ ਇੰਦ੍ਰਾ ਅਰੁ ਧਰਤੇਵ ॥ Raga Bhairo, Kabir, 13, 5:1;2 (P: 1160). 2. ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥ Raga Devgandhaaree 5, 29, 1:2 (P: 534).
|
Mahan Kosh Encyclopedia |
ਨਾਮ/n. ਇੰਦ੍ਰਾਣੀ. ਸ਼ਚਿ। 2. ਲਕ੍ਸ਼ਮੀ. ਦੇਖੋ- ਇੰਦਿਰਾ. “ਸਾਗਰ ਇੰਦ੍ਰਾ ਅਰ ਧਰਤੇਵ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|