Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iᴺḋree. 1. ਸਰੀਰ ਦੇ ਉਹ ਸੂਖਮ ਤੇ ਸਥੂਲ ਅੰਗ ਜਿੰਨ੍ਹਾਂ ਦੁਆਰਾ ਅੰਦਰਲੇ ਅਥਵਾ ਬਾਹਰਲੇ ਵਿਸ਼ਿਆ ਬਾਰੇ ਗਿਆਨ ਪ੍ਰਾਪਤ ਹੋਵੇ: ਇੰਦਰੇ। 5 ਗਿਆਨ ਤੇ 5 ਕਰਮ ਇੰਦ੍ਰੀਆਂ ਮੰਨੀਆਂ ਜਾਂਦੀਆਂ ਹਨ ਜੋ ਕ੍ਰਮਵਾਰ ਕੰਨ, ਖਲੜੀ, ਅੱਖ, ਜੀਭ, ਨੱਕ ਅਤੇ ਵਾਤ, ਹੱਥ, ਪੈਰ, ਗੁਦਾ ਤੇ ਲਿੰਗ ਹਨ। (ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ). 4 ਅੰਤਹਰਕਣ ਦੀਆਂ ਇੰਦ੍ਰੀਆਂ ਮੰਨੀਆਂ ਜਾਦੀਆਂ ਹਨ:ਮਨ, ਬੁੱਧ, ਚਿੱਤ, ਅੰਹਕਾਰ। 2. ਵਿਸ਼ੇ ਇੰਦ੍ਰੀ, ਲਿੰਗ। 3. ਵਿਸ਼ਿਆਂ ਵਾਲੀ ਬਿਰਤੀ। 1. sense organs, sensual organs. 2. sex organ, generative organ. 3. sensuary instinct. ਉਦਾਹਰਨਾ: 1. ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥ Raga Maajh 3, 21, 7:2 (P: 122). 2. ਤਗੁ ਨ ਇੰਦ੍ਰੀ ਤਗੁ ਨ ਨਾਰੀ ॥ Raga Aaasaa 1, Vaar 15, Salok, 1, 4:1 (P: 471). ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥ Raga Gond 5, 2, 2:1 (P: 862). 3. ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥ Raga Maaroo 3, Solhaa, 18, 15:1 (P: 1062). ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ Raga Gaurhee 5, Sukhmanee 9, 1:9 (P: 274).
|
SGGS Gurmukhi-English Dictionary |
[n.] (from Sk. Imdriya) organ of sense or action
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ: ਇੰਦ੍ਰਿਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|