Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Eevṛee. ਈੜੀ, ਗੁਰਮੁਖੀ ਵਰਣਮਾਲਾ ਦਾ ਤੀਜਾ ਅੱਖਰ, ਸ੍ਵਰ। eree, third letter of Gurmukhi alphabet, vowel. ਉਦਾਹਰਨ: ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥ Raga Aaasaa 1, Patee, 2:1 (P: 432).
|
Mahan Kosh Encyclopedia |
ਨਾਮ/n. ਈੜੀ ਅੱਖਰ. ਪੰਜਾਬੀ ਵਰਣਮਾਲਾ ਦਾ ਤੀਜਾ ਵਰਣ. “ਈਵੜੀ ਆਦਿਪੁਰਖ ਹੈ ਦਾਤਾ.” (ਆਸਾ ਪਟੀ ਮਃ ੧) ਦੇਖੋ- ੲ ਅਤੇ ਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|