Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ukat⒤. ਦਲੀਲ, ਯੁਕਤੀ, ਤਰਕ, ਢੰਗ, ਵਿਉਂਤ (ਕੇਵਲ ਗੁਰੂ ਅਰਜਨ ਸਾਹਿਬ ਨੇ ਵਰਤਿਆ ਹੈ)। reasoning, intellect, scheme, way, plan, method, manner. ਉਦਾਹਰਨਾ: 1. ਸਗਲ ਉਕਤਿ ਉਪਾਵਾ ॥ Raga Sireeraag 5, Asatpadee 27, 8:1 (P: 71). 2. ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥ Raga Dhanaasaree 5, 39, 1:1 (P: 680).
|
SGGS Gurmukhi-English Dictionary |
[n.] (from Sk. Ukti) reasoning, intellect
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਉਕ੍ਤਿ. ਨਾਮ/n. ਕਥਨ. ਵਚਨ। 2. ਅਣੋਖਾ ਵਾਕ. “ਉਕਤਿ ਸਿਆਨਪ ਕਿਛੂ ਨ ਜਾਨਾ.” (ਆਸਾ ਮਃ ੫) 3. ਸੰ. ਯੁਕ੍ਤਿ. ਨਾਮ/n. ਦਲੀਲ. ਤਜਵੀਜ਼. “ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|