Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugarsæṇ. ਕੰਸ ਦਾ ਪਿਤਾ; ਕ੍ਰਿਸ਼ਨ ਭਗਤ; ਕ੍ਰਿਸ਼ਨ ਜੀ ਨੇ ਹੀ ਇਸ ਨੂੰ ਦੁਬਾਰਾ ਗਦੀ ਦੁਆਈ। ਪ੍ਰਭੂ ਆਪਣੇ ਭਗਤਾਂ ਦੀ ਰਖਿਆ ਕਰਦਾ ਹੈ ਅਥਵਾ ਭਗਤੀ ਕਰ ਗਤੀ ਪ੍ਰਾਪਤ ਕਰਨ ਦੇ ਦ੍ਰਿਸ਼ਟਾਂਤ ਵਜੋਂ ਵਰਤਿਆ ਗਿਆ ਹੈ। devotee of Sri Krishan, father of Kans. ਉਦਾਹਰਨ: ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਕੀਓ ॥ Sava-eeay of Guru Nanak Dev, 7:4 (P: 1390).
|
SGGS Gurmukhi-English Dictionary |
[Sk. n.] Father of Kamsa, whose kingdom was usurped by his son
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ: ਉਗ੍ਰਸੈਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|