Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ujʰaṛ. ਕੁਰਾਹੇ, ਪੁੱਠੇ ਰਾਹ, ਔਜੜ, ਅਜਿਹੀ ਰੋਹੀ ਜਿਸ ਵਿਚ ਰਸਤੇ ਦਾ ਥਹੁ ਪਤਾ ਨਾ ਲਗੇ। desolate place, desert where it is difficult to find the way. ਉਦਾਹਰਨ: ਵਿਸਮਾਦੁ ਉਝੜ ਵਿਸਮਾਦੁ ਰਾਹ ॥ Raga Aaasaa 1, Vaar 3, Salok, 1, 1:12 (P: 464).
|
SGGS Gurmukhi-English Dictionary |
[Var.] From Ujāri
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਉਦ੍ਯਾਨ. ਜੰਗਲ। 2. ਅਜੇਹੀ ਰੋਹੀ, ਜਿਸ ਵਿੱਚ ਰਸਤੇ ਦਾ ਕੋਈ ਥਹੁ ਪਤਾ ਨਾ ਲੱਭੇ. ਔਝੜ. “ਭਾਣੈ ਉਝੜਿ ਭਾਣੈ ਰਾਹਾ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|