Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫʰ⒤. 1. ਜਾਗ ਕੇ, ਉਠ ਕੇ। 2. ਖੜਾ ਹੋ ਕੇ, ਸਾਵਧਾਨ ਹੋਕੇ। 3. ਜਾਣਾ, ਤੁਰ ਜਾਣਾ (ਭਾਵ ‘ਜਾਇ ਉਠਿ’) । 1. after getting up, after awakening. 2. Standing up, getting alert. 3. go, perish. ਉਦਾਹਰਨਾ: 1. ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਣਜਾਣਿ ॥ Raga Sireeraag 5, 73, 1:1 (P: 43). 2. ਕੀਏ ਉਪਾਵ ਮੁਕਤਿ ਕੇ ਕਾਰਨਿ ਹਦਿਸਿ ਕਉ ਉਠਿ ਧਾਇਆ. Raga Jaitsaree 9, 2, 2:1 (P: 703). 3. ਇਕਿ ਆਵਹਿ ਇਕ ਜਾਹਿ ਉਠਿ ਰਖੀਅਹਿ ਨਾਵ ਸਲਾਰ. Raga Sireeraag 1, 6, 3:1 (P: 16).
|
Mahan Kosh Encyclopedia |
ਉਠ ਕੇ. ਉੱਥਾਨ ਹੋ ਕੇ. “ਉਠਿ ਇਸਨਾਨ ਕਰਹੁ ਪਰਭਾਤੇ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|