Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ud⒤. 1. ਉਡ ਜਾਣਾ, ਭੱਜ ਜਾਣਾ, ਬਚ ਸਕਨਾ। 2. ਉਡਦਾ, ਹਵਾ ਵਿਚ ਖਿੰਡਿਆ। 3. ਭਸਮ ਹੋ ਗਿਆ, ਖਤਮ ਹੋ ਗਿਆ, ਮੁਕ ਗਿਆ । 1. fly, run away, escape. 2. flying, scattered in air. 3. vanished, gone. ਉਦਾਹਰਨਾ: 1. ਉਡਿ ਨ ਜਾਹੀ ਸਿਧ ਨ ਹੋਹਿ. Raga Aaasaa 1, Vaar 5, Salok, 1, 2:24 (P: 465). 2. ਉਡਿ ਉਡਿ ਰਾਵਾ ਝਾਟੈ ਪਾਇ. Raga Aaasaa 1, Vaar 5, Salok, 1, 2:3 (P: 465). 3. ਨਿਤ ਉਪਾਵ ਕਰੈ ਮਾਇਆ ਧਨੁ ਕਾਰਣਿ ਅਗਲਾ ਧਨੁ ਭੀ ਉਡਿ ਗਇਆ. Raga Gaurhee 4, Vaar 13, Salok, 4, 2:3 (P: 307).
|
SGGS Gurmukhi-English Dictionary |
on flying, in a hurry.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਉਡਕੇ. “ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸਿ ਜਾਇ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|