Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udeeṇee. ਉਦਾਸੀ ਭਰੀ, ਹੈਰਾਨ ਕਰਨ ਵਾਲੀ, ਔਖੀ। miserable, depressing, difficult. ਉਦਾਹਰਨਾ: 1. ਵਾਟ ਹਮਾਰੀ ਖਰੀ ਉਡੀਣੀ ॥ Raga Soohee, Farid, 1, 4:1 (P: 794). 2. ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥ Raga Aaasaa 4, Chhant 21, 4:3 (P: 452).
|
SGGS Gurmukhi-English Dictionary |
[Adj.] (from Sk. Udāsa) sad, fearful
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. उदीर्ण- ਉਦੀਰਣ. ਵਿ. ਵ੍ਯਾਕੁਲ. ਘਬਰਾਇਆ ਹੋਇਆ। 2. ਉਦਾਸ. “ਹਉ ਹਰਿ ਬਾਝ ਉਡੀਣੀਆ.” (ਬਿਹਾ ਛੰਤ ਮਃ ੪) 3. ਹੈਰਾਨ ਕਰਨ ਵਾਲੀ. “ਵਾਟ ਹਮਾਰੀ ਖਰੀ ਉਡੀਣੀ.” (ਸੂਹੀ ਫਰੀਦ). (ਓਡੀਣਾ) ਦੇਖੋ- ਉਡੀਣਾ ਅਤੇ ਉਡੀਨੀ. “ਸਭ ਦੂੰ ਨੀਵੀਂ ਧਰਤਿ ਹੈ, ਆਪ ਗਵਾਇ ਹੋਈ ਓਡੀਣੀ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|