Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udeeṇee-aa. 1. ਵਿਆਕੁਲ। 2. ਉਦਾਸ (ਵੇਖੋ ‘ਉਡੀਣੀ’)। 1. impatient, worried, agitated, restless. 2. depressed, sad, meloncholic. ਉਦਾਹਰਨਾ: 1. ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥ Raga Gaurhee 5, Chhant 1, 1:3 (P: 247). 2. ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥ Raga Bihaagarhaa 4, Chhant 1, 4:2 (P: 538).
|
|