Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫ. 1. ਉਧਰ, ਉਥੇ। 2. ਉਸ ਪਾਸੇ। 1. there. 2. towards that side, in that direction. ਉਦਾਹਰਨਾ: 1. ਇਤ ਉਤ ਮਨਮੁਖ ਬਾਧੇ ਕਾਲ ॥ Raga Gaurhee 1, 11, 3:2 (P: 154). 2. ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ. Raga Dhanaasaree 5, 36, 1:2 (P: 680).
|
SGGS Gurmukhi-English Dictionary |
[Indecl.] (from Sk. Uta, Uda) there
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਉੱਤਰ. ਨਾਮ/n. ਪਰਲੋਕ. “ਈਤ ਉਤ ਜੀਅ ਨਾਲ ਸੰਗੀ.” (ਗੂਜ ਮਃ ੫) 2. ਕ੍ਰਿ. ਵਿ. ਓਧਰ. ਉਸ ਤਰਫ. “ਉਤ ਤਾਕੈ ਉਤ ਤੇ ਉਤਿ ਪੇਖੈ.” (ਧਨਾ ਮਃ ੫) 3. ਯਾ. ਸ਼ਾਇਦ. ਕਦਾਚਿਤ। 4. ਪੜਨਾਂਵ/pron. ਉਹ. ਓਹ. ਦੇਖੋ- ਉਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|