Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫam⒰. ਅਤਿ ਸ੍ਰੇਸ਼ਟ, ਅਤਿ ਚੰਗੇ । superb, ideal, noble, exalted. ਉਦਾਹਰਨ: ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ Raga Sireeraag 4, Vannjaaraa 1, 1:1 (P: 81).
|
Mahan Kosh Encyclopedia |
(ਉਤਮ) ਦੇਖੋ- ਉੱਤਮ. “ਉਤਮ ਸੰਤ ਭਲੇ ਸੰਜੋਗੀ.” (ਧਨਾ ਮਃ ੫) “ਉਤਮੁ ਏਹੁ ਬੀਚਾਰ ਹੈ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|