Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫrahi. 1. ਉਤਰਦੀ ਹੈ, ਲਹਿੰਦੀ ਹੈ। 2. ਉਤਰ ਜਾਂਦੇ ਹਨ। 3. ਮੁਕਨਾ, ਖਤਮ ਹੋਣਾ । 1. washed off, is removed. 2. departs. 3. comes to a end, are finished. ਉਦਾਹਰਨਾ: 1. ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥ Raga Maajh 1, Vaar 24, Salok, 1, 1:2 (P: 149). 2. ਜਿਨ ਦੇਖੇ ਸਭ ਉਤਰਹਿ ਕਲਮਲ ॥ Raga Maajh 5, 49, 4:2 (P: 108). 3. ਰੋਗੁ ਜਾਇ ਤਾਂ ਉਤਰਹਿ ਦੂਖ ॥ Raga Bhairo 5, 45, 3:2 (P: 1149).
|
|