Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫaari-aa. 1. ਪਾਰਲੇ ਪਾਸੇ ਪਹੁੰਚਾਣਾ। 2. ਉਤਾਰਨਾ, ਲਾਹੁਨਾ। 1. ferried across, taken across. 2. brought down, lowered (temperature) shed off, rid me off paid off. ਉਦਾਹਰਨਾ: 1. ਕਰਿ ਕਿਰਪਾ ਪਾਰਿ ਉਤਾਰਿਆ ॥ Raga Aaasaa 1, Vaar 13:5 (P: 470). 2. ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥ Raga Sorath 5, 40, 1:2 (P: 619). 3. ਮੇਰੈ ਗੁਰਿ ਮੋਰੋ ਸੈਹਸਾ ਉਤਾਰਿਆ ॥ Raga Saarang 5, 70, 1:1 (P: 1218). 4. ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥ Raga Bilaaval 5, 62, 1:2 816).
|
|