Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋaar. ਦਾਤਾ, ਸੁਖੀ, ਦਾਨੀ ਖੁਲ੍ਹੇ ਦਿਲ ਵਾਲਾ। generous, kind, magnanimous, munificent. ਉਦਾਹਰਨ: ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ ਸੁਨੀਅਤੁ ਸੁਜਸੁ ਤੁਮੑਾਰ ॥ Raga Bilaaval, Kabir, 7, 1:1 (P: 856).
|
SGGS Gurmukhi-English Dictionary |
kind, generous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. liberal, catholic, broadminded, humane, tolerant; generous, benevolent.
|
Mahan Kosh Encyclopedia |
ਸੰ. उदार. ਵਿ. ਦਾਨੀ. ਫ਼ੈੱਯਾਜ਼. “ਉਦਾਰ ਉਚਤਿ ਦਾਰਿਦ ਹਰਨ.” (ਸਵੈਯੇ ਮਃ ੨) 2. ਸ਼੍ਰੇਸ਼੍ਠ. ਉੱਤਮ। 3. ਵਡਾ. ਬਹੁਤ. “ਬਹੁਰ ਨ ਹੋਵੈ ਅਲਪ ਉਦਾਰ.” (ਗੁਪ੍ਰਸੂ) 4. ਸੰ. उद्दार- ਉੱਦਾਰ. ਉਤ੍ਦਾਰ. ਦੇਖੋ- ਦ੍ਰਿ ਧਾ. ਚੀਰਨ ਵਾਲਾ. ਦਲਨ ਵਾਲਾ. ਨਾਸ਼ ਕਰਤਾ. “ਸਭ ਲੋਕ ਸੋਕਉਦਾਰ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|