Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋaas. 1. ਉਪਰਾਮ, ਚਿੰਤਾਤੁਰ। 2. ਨਿਰਲੇਪ, ਨਿਰਾਲਾ, ਨਿਰਮੋਹ। 3. ਸੰਨਿਆਸ, ਉਦਾਸੀਪੁਨਾ, ਉਪਰਾਮਤਾ। 4. ਉਦਾਸੀ, ਤਿਆਗੀ, ਸੰਨਿਆਸੀ। 1. sorrowful, dejected, depressed, sad. 2. detached, stoic. 3. detachment. 4. detached, depressed, sad. ਉਦਾਹਰਨਾ: 1. ਅਸੰਖ ਜੋਗ ਮਨਿ ਰਹਹਿ ਉਦਾਸ ॥ Japujee, Guru Nanak Dev, 17:4 (P: 4). 2. ਸਭ ਕੈ ਮਧਿ ਸਗਲ ਤੇ ਉਦਾਸ ॥ Raga Gaurhee 5, Sukhmanee 24, 6:6 (P: 296). 3. ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥ Raga Aaasaa 5, 58, 3:1 (P: 385). 4. ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ Raga Aaasaa Ravidas, 1, 4:1 (P: 486).
|
SGGS Gurmukhi-English Dictionary |
[Sk. n.] Sad, dejected, sorrowful
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. sad, dejected, depressed, sorrowful, lonesome, gloomy, somber, morose, melancholy.
|
Mahan Kosh Encyclopedia |
ਸੰ. उदास्- ਕਿਨਾਰੇ ਬੈਠਣਾ. ਪਾਸਦੀਂ ਗੁਜ਼ਰਨਾ। 2. ਸੰ. उदासीन- ਉਦਾਸੀਨ. ਵਿ. ਵਿਰਕਤ. ਉਪਰਾਮ। 3. ਮੋਹ ਰਹਿਤ। 4. ਵੈਰਾਗਵਾਨ. “ਘਰ ਹੀ ਮਾਹਿ ਉਦਾਸ.” (ਸ੍ਰੀ ਮਃ ੩) 5. ਨਾਮ/n. ਉਦਾਸੀਨਪਨ. ਸੰਨ੍ਯਾਸ. ਤ੍ਯਾਗ. “ਗਿਰਸਤ ਮਹਿ ਚਿੰਤ, ਉਦਾਸ ਅਹੰਕਾਰ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|