Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋoṫ⒰. 1. ਪ੍ਰਭਾਤ, ਤੜਕਾ। 2. ਪ੍ਰਕਾਸ਼, ਚਮਤਕਾਰ। 1. dawn, day break. 2. rise, manifest. ਉਦਾਹਰਨਾ: 1. ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ. Raga Maaroo 5, Asatpadee 8, 1:3 (P: 1019). 2. ਗਹਿ ਭੁਜਾ ਲੀਨੀ ਦਾਸਿ ਕੀਨੀ ਅੰਕੁਰਿ ਉਦੋਤੁ ਜਣਾਇਆ ॥ Raga Bilaaval 5, Chhant 2, 3:3 (P: 846).
|
|