Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋʰaaran. ਬਚਾ ਲੈਂਦਾ ਹੈ, ਪਾਰਉਤਾਰਾ ਕਰਦਾ ਹੈ। saves, rescues, redeems. ਉਦਾਹਰਨ: ਪ੍ਰਭ ਕੇ ਸੇਵਕ ਸਗਲ ਉਧਾਰਨ ॥ Raga Gaurhee 5, Sukhmanee 1 4, 7:3 (P: 282).
|
Mahan Kosh Encyclopedia |
ਨਾਮ/n. ਜਹਾਜ. ਪੋਤ. ਉੱਧਾਰ (ਪਾਰ) ਕਰਨ ਵਾਲਾ. “ਕਲਿਸਮੁਦ੍ਰ ਭਏ ਰੂਪ ਪ੍ਰਗਟ ਹਰਿਨਾਮ ਉਧਾਰਨ.” (ਸਵੈਯੇ ਮਃ ੫ ਕੇ) 2. ਕ੍ਰਿ. ਉੱਧਾਰ ਕਰਨਾ. ਪਾਰ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|