Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Up-ee-aa. ਪੈਦਾ ਕੀਤਾ। created. ਉਦਾਹਰਨ: ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ Raga Bilaaval 4, Asatpadee 4, 6:1 (P: 835).
|
Mahan Kosh Encyclopedia |
ਵਿ. ਉਤਪੰਨ ਕਰੈਯਾ. ਪੈਦਾ ਕਰਨ ਵਾਲਾ। 2. ਉਤਪੰਨ ਕੀਤੇ. ਰਚੇ. “ਸਭਿ ਵਰਨ ਰੂਪ ਜੀਅਜੰਤ ਉਪਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|