Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upaa-i. 1. ਯਤਨ, ਸਾਧਨ। 2. ਪੈਦਾ ਕੀਤੀ। 1. way, means. 2. created. ਉਦਾਹਰਨਾ: 1. ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥ Raga Sireeraag 3, 51, 4:1 (P: 33). 2. ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ Raga Sireeraag 3, 60, 1:1 (P: 37).
|
SGGS Gurmukhi-English Dictionary |
[P. v.] (from Upāunā) create
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਉਪਾਉ ਅਤੇ ਉਪਾਉਣਾ. “ਉਪਾਇ ਕਿਤੈ ਨ ਲਭਈ.” (ਗਉ ਮਃ ੪) 2. ਉਤਪੰਨ ਕਰਕੇ. ਪੈਦਾ ਕਰਕੇ. “ਸਭੁ ਉਪਾਇ ਆਪੇ ਵੇਖੈ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|