Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upaa-iḋaa. 1. ਪੈਦ ਕਰਦਾ ਹੈ। 2. ਧਾਰਨ ਕਰਦਾ ਹੈ। 1. creates. 2. assumes. ਉਦਾਹਰਨਾ: 1. ਅਸਥਿਰੁ ਥਾਨ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥ Raga Maaroo 1, Solhaa 13, 1:3 (P: 1033). 2. ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ Raga Sorath 4, 6, 3:2 (P: 606).
|
|