Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upaa-o. 1. ਸਾਧਨ, ਯਤਨ। 2. ਇਲਾਜ, ਦਾਰੂ। 1. make an effort, try. 2. remedy, cure. ਉਦਾਹਰਨਾ: 1. ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ Raga Gaurhee 9, 9, 2:1 (P: 220). 2. ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥ Raga Goojree 3, Vaar 8ਸ, 3, 2:2 (P: 511).
|
SGGS Gurmukhi-English Dictionary |
1. effort, try. 2. remedy, means, methods, way out, solution, measure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उपाय- ਉਪਾਯ. ਨਾਮ/n. ਜਤਨ. ਸਾਧਨ. “ਕਛੂ ਉਪਾਉ ਮੁਕਤਿ ਕਾ ਕਰ ਰੇ!” (ਗਉ ਮਃ ੯) 2. ਯੁਕ੍ਤਿ. ਤਦਬੀਰ। 3. ਪਾਸ ਆਉਣ ਦੀ ਕ੍ਰਿਯਾ। 4. ਇਲਾਜ. ਰੋਗ ਦੂਰ ਕਰਨ ਦਾ ਜਤਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|