Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upaa-é. 1. ਪੈਦਾ ਕੀਤੇ। 2. ਯਤਨ। 1. created. 2. effort. ਉਦਾਹਰਨਾ: 1. ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥ Raga Sireeraag 1, 6, 3:2 (P: 16). 2. ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂ ਕਰਹਿ ਉਪਾਏ ॥ Raga Malaar 5, 1, 1:1 (P: 1266).
|
|