Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ubaar⒤. 1. ਉਧਾਰਨਾ, ਮੁਕਤ ਕਰਨਾ, ਉਚਾ ਚੁਕਣਾ, ਤਾਰਨਾ। 2. ਬਚਾਨਾ। 1. to liberate, emancipate, uplift. 2. saved, rescued. ਉਦਾਹਰਨਾ: 1. ਨਾਨਕ ਸੰਤ ਭਾਵੈ ਤਾ ਲਏ ਉਬਾਰਿ. Raga Gaurhee 5, Sukhmanee 13, 5:10 (P: 280). 2. ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ. Raga Bhairo 3, 20, 4:2; 4 (P: 1133).
|
|