Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ubaari-aa. 1. ਬਚਾ ਲਿਆ, ਤਾਰ ਲਿਆ। 2. ਬਚਾ ਲਿਆ, ਰਖਿਆ ਕੀਤੀ। 1. liberated, emancipated. 2. saved, rescued. ਉਦਾਹਰਨਾ: 1. ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥ Raga Sorath 5, 34, 2:2 (P: 618). 2. ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ Raga Gaurhee 5, Sukhmanee 4, 1:4 (P: 266).
|
|