Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ur. ਹਿਰਦਾ, ਮਨ, ਦਿਲ । heart. ਉਦਾਹਰਨਾ: 1. ਉਰ ਨਾ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥ Raga Gaurhee, Kabir, 65, 1:2 (P: 338).
|
SGGS Gurmukhi-English Dictionary |
[Sk. n.] Heart
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. उरस्- ਉਰਸ੍. ਨਾਮ/n. ਛਾਤੀ. “ਉਰ ਲਾਗਹੁ ਪ੍ਰੀਤਮ ਪ੍ਰਭੁ ਮੇਰੇ.” (ਬਿਲਾ ਮਃ ੫) “ਚਰਨਕਮਲ ਹਿਰਦੈ ਉਰ ਧਾਰਹੁ.” (ਗਉ ਮਃ ੫) 2. ਮਨ. ਦਿਲ. ਰਿਦਾ. “ਧਾਰਿਓ ਹਰਿ ਉਰਛੇ.” (ਬਸੰ ਮਃ ੪) 3. ਉਦਰ. ਪੇਟ. “ਰੋਹਨੀ ਕੇ ਉਰ ਬੀਚ ਧਰ੍ਯੋ ਹੈ.” (ਕ੍ਰਿਸ਼ਨਾਵ) ਬਲਭਦ੍ਰ ਨੂੰ ਰੋਹਿਣੀ ਦੇ ਗਰਭ ਵਿੱਚ ਰੱਖ ਦਿੱਤਾ। 4. ਸੰ. उर. ਧਾ. ਜਾਣਾ. ਚਲਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|