Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Urjʰaa-i-o. 1. ਚਿੰਬੜੇ ਹੋਣਾ, ਵੇਖੋ ‘ਉਰਝਾਇ’। 2. ਮਗਨ/ਮਸਤ ਰਹਿਣਾ। 1. entangled. 2. absorbed. ਉਦਾਹਰਨ: ਚੰਚਲੁ ਸੁਪਨੇ ਹੀ ਉਰਝਾਇਓ ॥ Raga Devgandhaaree 5, 15, 1:1 (P: 531). 2. ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ Raga Sorath 5, 16, 1:1 (P: 613).
|
|