Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Urvaar⒤. 1. ਪਰਲਾ ਕੰਢਾ, ਉਸ ਪਾਰ। 2. ਲੋਕ, ਇਹ ਲੋਕ। 1. other side of the stream, the other bank, (the other world). 2. this world. ਉਦਾਹਰਨਾ: 1. ਇਸੁ ਤਨ ਧਨ ਕੀ ਕਵਨ ਬਡਾਈ॥ਧਰਨਿ ਪਰੈ ਉਰਵਾਰਿ ਨਾ ਜਾਈ ॥ Raga Gaurhee, Kabir, 16, 1:1;2 (P: 326). 2. ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹ ਆਲ ਪਤਾਲ ॥ Raga Gaurhee Ravidas, 1, 3:1 (P: 346).
|
Mahan Kosh Encyclopedia |
ਕ੍ਰਿ. ਵਿ. ਇਸ ਕੰਢੇ. ਉਰਲੇ ਕਿਨਾਰੇ। 2. ਉਸ ਪਾਸੇ. ਪਰਲੇ ਕੰਢੇ. ਦੇਖੋ- ਉਰਵਾਰ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|