Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ur⒤. 1. ਹਿਰਦਾ, ਮਨ, ਵੇਖੋ ‘ਉਰ’। 2. ਛਾਤੀ, ਗਲ। 3. ਗਲਾ। 1. heart. 2. embrace. 3. neck. ਉਦਾਹਰਨਾ: 1. ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ Raga Bilaaval 4, Vaar 1 Salok 4, 1:3 (P: 849). 2. ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ. Raga Bilaaval 5, 123, 1:2 (P: 829. 3. ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿਨਾਮਾ ਕੰਠਿ ਧਾਰੇ ॥ Raga Aaasaa 4, Chhant 12, 2:4 (P: 446).
|
SGGS Gurmukhi-English Dictionary |
in heart/ mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਛਾਤੀ ਉੱਪਰ. ਸੀਨੇ ਊਪਰ. ਦੇਖੋ- ਉਰ. “ਹਰਿ ਕੇ ਚਰਨ ਹਿਰਦੈ ਉਰਿ ਧਾਰਿ.” (ਗਉ ਮਃ ੫) 2. ਦਿਲ ਮੇ. ਹਿਰਦੇ ਵਿੱਚ. “ਹਰਿ ਰਾਖੈ ਉਰਿ ਧਾਰਿ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|