Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ulat⒤. 1. ਮੁੜ ਕੇ, ਫਿਰ, ਪਲਟਕੇ। 2. ਉਲਟਿ ਬਦਲ ਕੇ, ਉਲਟਾ ਕੇ। 1. again, once more, afterwards. 2. contrary. ਉਦਾਹਰਨਾ: 1. ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ Raga Dhanaasaree 1, Chhant 1 2:3 (P: 687). ਅਬ ਮਨੁ ਉਲਟਿ ਸਨਾਤਨ ਹੂਆ ॥ Raga Gaurhee, Kabir, 17, 3:2 (P: 327). 2. ਜਮ ਤੇ ਉਲਟਿ ਭਏ ਹੈ ਰਾਮ ॥ Raga Gaurhee, Kabir, 17, 1:1 (P: 326).
|
Mahan Kosh Encyclopedia |
ਕ੍ਰਿ. ਵਿ. ਉਲਟਕੇ. ਪਰਤਕੇ. “ਉਲਟਿ ਕਮਲੁ ਅੰਮ੍ਰਿਤਿ ਭਰਿਆ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|