Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Us. ‘ਉਹ’ ਦਾ ਦੂਸਰਾ ਰੂਪ। him/her. ਉਦਾਹਰਨ: ਉਸ ਤੇ ਬਾਹਰਿ ਕਛੂ ਨ ਹੋਗੁ ॥ Raga Gaurhee 5, 76, 1:2 (P: 177).
|
SGGS Gurmukhi-English Dictionary |
[P. pro.] That, him
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. that, he, she, it, in conjunctive modes of.
|
Mahan Kosh Encyclopedia |
ਪੜਨਾਂਵ/pron. ਇਹ ਵਿਭਕ੍ਤੀ ਸਹਿਤ ਉਹ (ਵਹ) ਸ਼ਬਦ ਦਾ ਰੂਪ ਹੈ. “ਉਸ ਊਪਰਿ ਹੈ ਮਾਰਗ ਮੇਰਾ.” (ਸੂਹੀ ਫਰੀਦ) 2. ਸਿੰਧੀ. ਨਾਮ/n. ਧੁੱਪ. ਸੂਰਯ (ਸੂਰਜ) ਦਾ ਪ੍ਰਕਾਸ਼। 3. ਸੰ. उषू- ਉਸ਼ੂ. ਧਾ. ਤਪਾਉਣਾ. ਜਲਾਉਣਾ. ਮਾਰਣਾ. ਇਸੇ ਤੋਂ ਉਸ਼ਟ੍ਰ, ਉਸ਼ਣ, ਉਸ਼ਣੀਸ਼ ਆਦਿ ਸ਼ਬਦ ਬਣਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|