Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Usaas. ਸਾਹ, ਸਵਾਸ। sigh, deep breath. ਉਦਾਹਰਨ: ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥ Salok, Kabir, 183:1 (P: 1374).
|
Mahan Kosh Encyclopedia |
ਸੰ. उच्छ्वास- ਉਛ੍ਵਾਸ. ਨਾਮ/n. ਠੰਢਾ ਸਾਹ. ਲੰਮਾ ਸਾਹ. ਹਾਹੁਕਾ. “ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ.” (ਸ. ਕਬੀਰ) “ਪੰਥ ਨਿਹਾਰੈ ਕਾਮਿਨੀ ਲੋਚਨਭਰੀ ਲੇ ਉਸਾਸਾ”. (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|