Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ooᴺḋʰ. ਮੂੰਧਾ, ਉਲਟਾ । face downward. ਉਦਾਹਰਨ: ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥ Raga Maajh 5, 49, 2:3 (P: 108).
|
Mahan Kosh Encyclopedia |
ਵਿ. ਔਧਾ. ਉਲਟਾ. ਮੂਧਾ. “ਊਂਧ ਕਵਲ ਜਿਸ ਹੋਇ ਪ੍ਰਗਾਸਾ.” (ਮਾਝ ਮਹਲਾ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|