Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Oojlaa. 1. ਰੋਸ਼ਨ। 2. ਪਵਿਤਰ। 1. bright, luminous. 2. immaculate, sacred, divine. ਉਦਾਹਰਨਾ: 1. ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥. Raga Aaasaa 5, 107, 2:1 (P: 397). 2. ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ Raga Raamkalee 3, Vaar 21, Salok, 1, 2:1 (P: 956).
|
Mahan Kosh Encyclopedia |
(ਊਜਲ, ਊਜਲੁ) ਦੇਖੋ- ਉਜਲ. “ਮਨ ਊਜਲ ਸਦਾ ਮੁਖ ਸੋਹਹਿ.” (ਮਾਝ ਅ: ਮਃ ੩) “ਕਾਗਉ ਹੋਇ ਨ ਊਜਲਾ.” (ਮਃ ੩ ਵਾਰ ਮਾਰੂ ੧) “ਊਜਲੁ ਸਾਚੁ ਸੁ ਸਬਦਿ ਹੋਇ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|