Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ooṫʰaṫ. 1. ਨੀਂਦ ਤੋਂ ਮੁਕਤ, ਜਾਗਦਿਆਂ। 2. ਬੈਠਦਿਆਂ। to wake up, to get alert, to be conscious. 2. while sitting. ਉਦਾਹਰਨਾ: 1. ਊਠਤ ਸੋਵਤ ਹਰਿ ਸੰਗਿ ਪਹਰੂਆ ॥ Raga Gaurhee 5, 154, 1:1 (P: 196). 2. ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥ Raga Maajh 5, 24, 1:3 (P: 101).
|
|