Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ooḋʰa-o. ਸਿਰ ਭਾਰ, ਉਲਟਾ। face downward, upside down.
ਉਦਾਹਰਨ:
ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ Raga Sorath 1, Asatpadee 3, 4:2 (P: 636).

Mahan Kosh Encyclopedia

(ਊਂਧਉ) ਨਾਮ/n. ਦੇਖੋ- ਊਧਵ। 2. ਵਿ. ਔਂਧਾ. ਉਲਟਾ “ਊਧਉ ਕਵਲ ਮਨਮੁਖ ਮਤਿ ਹੋਛੀ.” (ਭੈਰ ਮਃ ੧) “ਊਂਧਉ ਖਪਰ ਪੰਚ ਭੂ ਟੋਪੀ.” (ਸਿਧਗੋਸਟਿ) ਜਗਤ ਵੱਲੋਂ ਉਲਟਿਆ ਹੋਇਆ ਮਨ ਭਿਖ੍ਯਾ ਮੰਗਣ ਦਾ ਖੱਪਰ ਹੈ, ਪੰਜ ਤੱਤਾਂ ਦੇ ਗੁਣ ਟੋਪੀ. ਦੇਖੋ- ਤੱਤਾਂ ਦੇ ਗੁਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits