Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékaṫ⒰. ਇਕ ਥਾਂ, ਇਕ ਜਗ੍ਹਾ। at one place, together. ਉਦਾਹਰਨ: ਏਕਤੁ ਰਾਚੈ ਪਰਹਰਿ ਦੋਇ ॥ Raga Basant 1, Asatpadee 3, 1:2 (P: 1188). ਏਕੋ ਰੂਪ, ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥ Raga Kaanrhaa 4, Asatpadee 4, 4:2 (P: 1310).
|
SGGS Gurmukhi-English Dictionary |
in/by one God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਏਕਤਾ) ਸੰ. ਨਾਮ/n. ਏਕਤਾ. ਏਕਾ. ਏਕਤ੍ਵ. ਐਕ੍ਯ. ਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ, ਐਸੋ ਠਾਟ ਠਾਨੈ ਜੌ ਬਿਨਾ ਹੂੰ ਯੰਤ੍ਰ ਮੰਤ੍ਰ ਕਰੇ ਸਾਂਪ ਕੋ ਜਹਿਰ ਯੌਂ ਉਤਾਰੈ ਤੋ ਉਤਰਜਾਇ, “ਠਾਕੁਰ” ਕਹਿਤ ਯਹ ਕਠਿਨ ਨ ਜਾਨੋ ਕਛੂ ਏਕਤਾ ਕਿਯੇ ਤੇ ਕਹੋ ਕਹਾਂ ਨ ਸੁਧਰਜਾਇ? ਚਾਰ ਜਨੇ ਚਾਰ ਹੂ ਦਿਸ਼ਾ ਤੇ ਚਾਰ ਕੋਨੇ ਗਹਿ ਮੇਰੁ ਕੋ ਹਿਲਾਯਕੈ ਉਖਾਰੈਂ ਤੋ ਉਖਰਜਾਇ. 2. ਸਮਾਨਤਾ. ਬਰਾਬਰੀ. “ਏਕਤੁ ਰਾਚੈ ਪਰਹਰਿ ਦੋਇ.” (ਬਸੰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|