Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékas⒰. 1. ਇਕ ਮਨ। 2. ਇਕ ਪ੍ਰਭੂ। 3. ਏਕਤ੍ਵ। 1. one mind. 2. one Lord, unique Lord, one alone. 3. one ness, singleness. ਉਦਾਹਰਨਾ: 1. ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥ Raga Gaurhee, 5, 132, 2:1 (P: 208). 2. ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥ Raga Sireeraag 5, 81, 1:2 (P: 46). 3. ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦਾ ਰਾਤਾ ਹੇ ॥ Raga Maaroo 3, Solhay, 8, 7:3 (P: 1051).
|
|