Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ék-hi. 1. ਇਕੋ। 2. ਇਕ। 3. ਕੇਵਲ ਇਕ ਪ੍ਰਭੂ। 4. ਇਕੋ ਵਾਰ। 5. ਇਕ ਮਨ (ਭਾਵ)। 6. ਕਿਸੇ ਨੂੰ, ਕੁੱਝ ਨੂੰ। 1. only one, just one. 2. one, single. 3. just for one God. 4. once. 5. self, ego. 6. some. ਉਦਾਹਰਨਾ: 1. ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥ Raga Gaurhee 5, Baavan Akhree, 2 Salok:2 (P: 250). ਏਕਹਿ ਆਪਿ ਕਰਾਵਨਹਾਰਾ ॥ Raga Gaurhee 5, Baavan Akhree, 8:1 (P: 251). ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ Raga Gaurhee 5, Baavan Akhree, 31:5 (P: 256). 2. ਏਕਹਿ ਆਪਿ ਅਨੇਕਹਿ ਭਾਤਿ ॥ Raga Gaurhee 5, Asatpadee 6, 7:2 (P: 238). ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥ Raga Bhairo, Kabir, 17, 4:2 (P: 1161). 3. ਯਾ ਜੁਗ ਮਹਿ ਏਕਹਿ ਕਉ ਆਇਆ ॥ (ਇਕੋ ਹਰਿ ਪ੍ਰਭੂ ਲਈ). Raga Gaurhee 5, Baavan Akhree, 6:1 (P: 251). 4. ਏਕਹਿ ਆਵਨ ਫਿਰਿ ਜੋਨਿ ਨ ਆਇਆ ॥ Raga Gaurhee 5, Baavan Akhree, 13:7 (P: 252). 5. ਮਾਰੈ ਏਕਹਿ ਤਜਿ ਜਾਇ ਘਣੈ ॥ Raga Gaurhee, Kabir, Baavan Akhree, 21:4 (P: 341). 6. ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥ Raga Maaroo 5, 18, 3:1 (P: 1004).
|
SGGS Gurmukhi-English Dictionary |
from/in/of/with/relatig to one/ the one God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|