Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ék⒤. 1. ਜ਼ਰਾ ਵੀ (ਭਾਵ)। 2. ਇਕ। 3. ਕੁਝ ਨੂੰ। 1. slightest, least. 2. one. 3. to some. ਉਦਾਹਰਨਾ: 1. ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ Raga Vadhans 1, 3, 1:10 (P: 558). 2. ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥ Raga Raamkalee 1, 1, 3:2 (P: 876). 3. ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥ Raga Raamkalee 5, 7, 4:2 (P: 884).
|
SGGS Gurmukhi-English Dictionary |
to one; some; one.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਈਆਂ ਵਿੱਚੋਂ ਇੱਕ। 2. ਕਈ ਇੱਕ. “ਏਕਿ ਚਲੇ ਹਮ ਦੇਖਹ ਸੁਆਮੀ.” (ਰਾਮ ਮਃ ੧) 3. ਇਕਨਾ ਨੂੰ. ਕਈਆਂ ਨੂੰ. “ਏਕਿ ਨਚਾਵਹਿ ਏਕਿ ਭਵਾਵਹਿ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|