Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékee. 1. ਇਕੋ। 2. ਇਕ। 3. ਇਕ ਪ੍ਰਭੂ (ਭਾਵ)। 1. one, just one. 2. one; just one. 3. one Lord. ਉਦਾਹਰਨਾ: 1. ਜਬ ਇਨਿ ਏਕੋ ਏਕੀ ਬੂਝਿਆ ॥ Raga Gaurhee 5 Asatpadee 1, 5:3 (P: 235). 2. ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥ Raga Aaasaa 1, 7, 4:2 (P: 351). ਏਕੀ ਕਾਰਣਿ ਪਾਪੀ ਭਇਆ ॥ (ਇਕ ਗਲਤੀ). Raga Raamkalee 3, Vaar 14, Salok, 1, 1:12 (P: 954). 3. ਏਕੋ ਏਕੀ ਨੈਨ ਨਿਹਾਰਉ ॥ Raga Aaasaa 5, 64, 1:1 (P: 386).
|
Mahan Kosh Encyclopedia |
ਏਕ ਹੀ ਦਾ ਸੰਛੇਪ. “ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|