Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Éko. 1. ਇਕ ਹੀ। 2. ਇਕੋ। 3. ਇਕੋ ਪ੍ਰਭੁ। 4. ਇਕ ਮਿਕ। 1. just one. 2. same, similar. 3. one Lord. 4. unified, one. ਉਦਾਹਰਨਾ: 1. ਕੀਤਾ ਪਸਾਉ ਏਕੋ ਕਵਾਉ ॥ Japujee, Guru Nanak Dev, 16:9 (P: 3). 2. ਗੁਰੁ ਗੁਰੁ ਏਕੋ ਵੇਸ ਅਨੇਕ ॥ (ਸਾਰੇ ਗੁਰੂਆਂ ਦਾ ਮੂਲ ਗੁਰੂ ਇਕੋ ਹੈ). Raga Aaasaa 1, Sohlay, 2, 1:2 (P: 12). 3. ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥ Raga Sireeraag 1, Asatpadee 6, 8:3 (P: 57). 4. ਆਤਮਾ ਪਰਮਾਤਮਾ ਏਕੋ ਕਰੈ ॥ Raga Dhanaasaree 1, 4, 1:3 (P: 661).
|
SGGS Gurmukhi-English Dictionary |
one God; of the one God; one, just one, some one, the same; of one type (similar/ identical).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਇੱਕੋ. ਕੇਵਲ ਇੱਕ. ਇੱਕ ਹੀ. ਫ਼ਕ਼ਤ਼ ਏਕ. “ਏਕੋ ਜਪਿ ਏਕੋ ਸਾਲਾਹਿ.” (ਸੁਖਮਨੀ) “ਸਤਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ.” (ਸ੍ਰੀ ਮਃ ੧ ਜੋਗੀ ਅੰਦਰਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|